Shri Guru Granth Sahib Darpan APP
Please forgive me if any mistakes, I just used their Contents, if there is any difference shabads in app and the site pleease inform me. Thanks for all your supports
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਜਰੁੂਰੀ ਬੇਨਤੀ ਹੈ ਕਿ ਕੋਈ ਵੀ ਵੀਰ ਭੈਣ ਜੋ ਵੀ ਬਾਣੀ ਪੜਦੇ ਹਨ ਉਹ ਕਿਰਪਾ ਕਰਕੇ ਫੋਨ ਐਪ ਤੋਂ ਨਾ ਬਾਣੀਆਂ ( ਸਹਿਜ ਪਾਠ ) ਪੜ੍ਹਨ। ਸਿਰਫ ਤੇ ਸਿਰਫ ਸੈਚੀਆਂ ਤੋਂ ਹੀ ਬਾਣੀ ( ਸਹਿਜ ਪਾਠ ) ਪੜ੍ਹਨ। ਤਾਂ ਜੋ ਪੁਰਾਤਨ ਮਰਿਆਦਾ ਨੂੰ ਕਾਇਮ ਰੱਖ ਸਕੀਏ ਜੀ। ਬੇਨਤੀ ਪ੍ਰਵਾਨ ਕਰਨੀ ਜੀ।( ਗੁਰ ਮਰਿਆਦਾ ਅਨੁਸਾਰ )
Iphone app is available at
https://apps.apple.com/in/app/shrigurugranthsahibdarpan/id1234068539
WIndows Desktop App
https://drive.google.com/file/d/18IgvvZKAZRJIHXIp4CCYo8AbK0fQrg8P/view?usp=sharing
Waheguru ji ka Khalsa Waheguru Ji ki Fateh