Shri Guru Granth Sahib Darpan APP
S'il vous plaît, pardonnez-moi si des erreurs, je viens d'utiliser leur contenu, s'il y a des différences dans l'application et le site, veuillez m'en informer. Merci pour tous vos soutiens
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਜਰੁੂਰੀ ਬੇਨਤੀ ਹੈ ਕਿ ਕੋਈ ਵੀ ਵੀਰ ਭੈਣ ਜੋ ਵੀ ਬਾਣੀ ਪੜਦੇ ਹਨ ਉਹ ਕਿਰਪਾ ਕਰਕੇ ਫੋਨ ਐਪ ਤੋਂ ਨਾ ਬਾਣੀਆਂ (ਸਹਿਜ ਪਾਠ) ਪੜ੍ਹਨ। ਸਿਰਫ ਤੇ ਸਿਰਫ ਸੈਚੀਆਂ ਤੋਂ ਹੀ ਬਾਣੀ (ਸਹਿਜ ਪਾਠ) ਪੜ੍ਹਨ। ਤਾਂ ਜੋ ਪੁਰਾਤਨ ਮਰਿਆਦਾ ਨੂੰ ਕਾਇਮ ਰੱਖ ਸਕੀਏ ਜੀ। ਬੇਨਤੀ ਪ੍ਰਵਾਨ ਕਰਨੀ ਜੀ। (ਗੁਰ ਮਰਿਆਦਾ ਅਨੁਸਾਰ)
L'application iPhone est disponible sur
https://apps.apple.com/in/app/shrigurugranthsahibdarpan/id1234068539
Waheguru ji ka Khalsa Waheguru Ji ki Fateh